Thursday, 12 November 2015

पंजाबी टप्पे

डाका पे गया चोरां दा ,
सी मसा सानु यार लभेया 
ओ भी हो गया होरां दा 

तैनु पाट लेना नोटां ने 
पिशों तेरे मर मुकना 
सानु फुकना भी लोकां ने 


तेरे हथा विच सोना है 
साडे हाथ केंदे सोनेया 
साडे लेखा विच रोना है 












Thursday, 3 September 2015

ਬਾਜ਼ ਯਹੀ ਆਖ

ਹੇ ਬਾਜ਼ ਯਹੀ ਆਖ 
ਨਾ ਕਿਸੇ ਤੋ ਭੀ ਕਾਟ  
ਕਰਾਂ ਸੋਲਾਹ ਦੁਨੀ ਆਠ 
ਮੇਂ ਹਾਂ ਬਿਗਡੇਯਾ ਜਾਟ  

ਇਕ ਬੇਬ੍ਫਾ ਚੇਹਰਾ ਜੋ 
ਮੇਰੇ ਦਿਲ ਵਿਚ ਹੈ ਬਸਦਾ 
ਦਿਲ ਲਾਵੇ ਲਾਢ ਓਨੁ 
ਓ ਫੇਰ ਭੀ ਹੈ ਦਸਦਾ 
ਦਿਲ ਕਰੇ ਹੈ ਗਲਤਿਯਾੰ  
ਆਪੇ ਖਾਉ ਕਦੇ ਸਾਟ   

ਹੇ ਬਾਜ਼ ਯਹੀ ਆਖ 
ਨਾ ਕਿਸੇ ਤੋ ਭੀ ਕਾਟ 
ਕਰਾਂ ਸੋਲਾਹ ਦੁਨੀ ਆਠ  
ਮੇਂ ਹਾਂ ਬਿਗਡੇਯਾ ਜਾਟ  

ਇਕ ਦਿੱਲੀ ਦਾ ਕਨੁਨ  
ਚੂਸੀ ਜਾਵੇ ਨਿਤ ਖੂਨ  
ਡਰਦੀ ਫਿਰੇ ਹੈ ਖੇਤੁਨ  
ਸਰਕਾਰਾਂ ਛੂ  ਲੇਯਾ ਮੂਨ  
ਬਚਾ ਬਚਾ ਜਾਣੇ  
ਸਾਲ ਠਾਠਵੇਂ ਦਾ ਫਾਟ  
ਹੇ ਬਾਜ਼ ਯਹੀ ਆਖ 
ਨਾ ਕਿਸੇ ਤੋ ਭੀ ਕਾਟ  
ਕਰਾਂ ਸੋਲਾਹ ਦੁਨੀ ਆਠ  
ਮੇਂ ਹਾਂ ਬਿਗਡੇਯਾ ਜਾਟ  

ਅਜੀਜ ਜੋ ਮੇਰਾ ਸੀ  
ਰਕੀਬ ਬਣ ਗੇਯਾ ਹੈ  
ਨਾਚੀਜ ਜੇਹਾ ਬੰਦਾ ਹੁਣ  
ਕਟਿਬ ਬਣ ਗੇਯਾ ਹੈ  
ਸਰਕਾਰ ਮੰਦੇ ਯਾਰ
ਚਾਲ  ਹਾਟ ਪਿਸ਼ੇ ਹਾਟ  
ਹੇ ਬਾਜ਼ ਯਹੀ ਆਖ 
ਨਾ ਕਿਸੇ ਤੋ ਭੀ ਕਾਟ  
ਕਰਾਂ ਸੋਲਾਹ ਦੁਨੀ ਆਠ  
ਮੇਂ ਹਾਂ ਬਿਗਡੇਯਾ ਜਾਟ 

- Lyrics By Shiv Kumar-